Showing posts with label Punjabi Singers. Show all posts
Showing posts with label Punjabi Singers. Show all posts

Friday, 4 April 2014

ਕੁਲਦੀਪ ਮਾਣਕ

ਕੁਲਦੀਪ ਮਾਣਕ

ਕੁਲਦੀਪ ਮਾਣਕ ਇੱਕ ਪੰਜਾਬੀ ਗਾਇਕ ਸੀ। ਉਹ ਦੇਵ ਥਰੀਕੇ ਵਾਲ਼ੇ ਦੀ ਲਿਖੀ ਕਲੀ, ‘‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ’’ ਗਾਉਣ ਕਰਕੇ ਜਾਣਿਆ ਜਾਂਦਾ ਹੈ ਜਿਸ ’ਤੇ ਪੰਜਾਬੀਆਂ ਨੇ ਉਸਨੂੰ ‘ਕਲੀਆਂ ਦਾ ਬਾਦਸ਼ਾਹ’ ਖ਼ਿਤਾਬ ਦਿੱਤਾ।  
 

ਮੁੱਢਲਾ ਜੀਵਨ

ਮਾਣਕ ਦਾ ਜਨਮ ਬਤੌਰ ਲਤੀਫ਼ ਮੁਹੱਮਦ (ਉਰਦੂ: ‎لطیف محمد) 15 ਨਵੰਬਰ 1959 ਨੂੰ ਪਿਤਾ ਨਿੱਕਾ ਖਾਨ ਦੇ ਘਰ ਪਿੰਡ ਜਲਾਲ ਨੇੜੇ ਭਾਈ ਰੂਪਾ (ਬਠਿੰਡਾ ਜ਼ਿਲਾ) ਵਿੱਚ ਹੋਇਆ ਜਿੱਥੇ ਉਸਨੂੰ ਸੰਗੀਤ ਵਿਰਾਸਤ ਵਿੱਚ ਮਿਲ਼ਿਆ। ਉਸ ਦੇ ਵੱਡ-ਵਡੇਰੇ ਮਹਾਰਾਜਾ ਨਾਭਾ ਮਹਾਰਾਜਾ ਹੀਰਾ ਸਿੰਘ ਦੇ ਦਰਬਾਰ ਵਿੱਚ ‘ਹਜ਼ੂਰੀ ਰਾਗੀ’ ਸਨ। ਪਿਤਾ ਨਿੱਕਾ ਖਾਨ ਵੀ ਗਾਇਕ ਸਨ, ਇਸ ਲਈ ਗਾਇਕੀ ਵੱਲ ਮਾਣਕ ਦਾ ਝੁਕਾਅ ਬਚਪਨ ਤੋਂ ਹੀ ਸੀ।

ਮਾਣਕ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ ਅਤੇ ਦੋ ਬੱਚੇ ਹਨ; ਬੇਟਾ ਯੁੱਧਵੀਰ ਅਤੇ ਬੇਟੀ ਸ਼ਕਤੀ। ਯੁੱਧਵੀਰ ਵੀ ਗਾਇਕ ਹੈ।

ਗਾਇਕੀ ਵਿੱਚ

ਗਾਇਕੀ ਵੱਲ ਮਾਣਕ ਦਾ ਝੁਕਾਅ ਦੇਖ ਅਧਿਆਪਕਾਂ ਨੇ ਵੀ ਉਸ ਨੂੰ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਮਾਣਕ ਨੇ ‘ਉਸਤਾਦ ਖ਼ੁਸ਼ੀ ਮੁਹੱਮਦ ਕੱਵਾਲ (ਫ਼ਿਰੋਜ਼ਪੁਰ)’ ਦਾ ਸ਼ਾਗਿਰਦ ਬਣ ਕੇ ਸੰਗੀਤ ਦੀ ਤਾਲੀਮ ਹਾਸਲ ਕੀਤੀ।
ਆਪਣੇ ਸੰਗੀਤਕ ਸਫ਼ਰ ਨੂੰ ਅੱਗੇ ਵਧਾਉਣ ਲਈ ਮਾਣਕ ਬਠਿੰਡਾ ਛੱਡ ਲੁਧਿਆਣੇ ਆ ਗਿਆ ’ਤੇ ਗਾਇਕ ਹਰਚਰਨ ਗਰੇਵਾਲ ਅਤੇ ਸੀਮਾ ਨਾਲ਼ ਸਟੇਜਾਂ ਕਰਨੀਆਂ ਸ਼ੁਰੂ ਕੀਤੀਆਂ। 1968 ਵਿੱਚ ਦਿੱਲੀ ਵਿੱਚ ਇੱਕ ਮਿਊਜ਼ਿਕ ਕੰਪਨੀ ਐਚ.ਐਮ.ਵੀ. ਨੇ ਉਸਨੂੰ ਗਾਇਕਾ ਸੀਮਾ ਨਾਲ਼ ਬਾਬੂ ਸਿੰਘ ਮਾਨ ਮਰਾੜਾਂ ਵਾਲ਼ੇ ਦਾ ਲਿਖਿਆ ਆਪਣਾ ਪਹਿਲਾ ਗੀਤ, “ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ” ਰਿਕਾਰਡ ਕੀਤਾ।[੧] ਉਸ ਵੇਲ਼ੇ ਦੋਗਾਣਾ ਗਾਇਕੀ ਦਾ ਜ਼ਿਆਦਾ ਚਲਣ ਸੀ। ਇਹ ਮਾਣਕ ਦਾ ਪਹਿਲਾ ਰਿਕਾਰਡ ਸੀ। ਇਸ ਰਿਕਾਰਡ ਵਿੱਚ ਇੱਕ ਹੋਰ ਗੀਤ “ਲੌਂਗ ਕਰਾ ਮਿੱਤਰਾ, ਮੱਛਲੀ ਪਾਉਣਗੇ ਮਾਪੇ” (ਗੀਤਕਾਰ: ਗੁਰਦੇਵ ਸਿੰਘ ਮਾਨ)’ ਵੀ ਸ਼ਾਮਲ ਸੀ। ਲੋਕਾਂ ਵੱਲੋਂ ਇਸ ਰਿਕਾਰਡ ਨੂੰ ਬਹੁਤ ਪਸੰਦ ਕੀਤਾ ਗਿਆ। ਮਾਣਕ ਮੁਤਾਬਕ ਉਹਨਾਂ ਦੇ ਸ਼ੁਰੂਆਤੀ ਗੀਤਾਂ ਦਾ ਸੰਗੀਤ ਕੇਸਰ ਸਿੰਘ ਨਰੂਲਾ (ਜਸਪਿੰਦਰ ਨਰੂਲਾ ਦੇ ਪਿਤਾ) ਨੇ ਦਿੱਤਾ।
ਆਪਣੀ ਪਹਿਲੀ ਰਿਕਾਰਡਿੰਗ (ਸੀਮਾ ਨਾਲ਼ ਦੋਗਾਣਾ) ਤੋਂ ਬਾਅਦ ਉਸ ਨੇ ਇਕੱਲੇ (Solo) ਗਾਉਣਾ ਸ਼ੁਰੂ ਕੀਤਾ। ਗੀਤਕਾਰ ਹਰਦੇਵ ਦਿਲਗੀਰ (ਦੇਵ ਥਰੀਕੇ ਵਾਲ਼ਾ) ਨੇ ਮਾਣਕ ਨੂੰ ਕਿਸੇ ਸਟੇਜ ’ਤੇ ਗਾਉਦਿਆਂ ਸੁਣਿਆਂ ’ਤੇ ਉਸ ਲਈ ਬਹੁਤ ‘ਲੋਕ ਗਾਥਾਵਾਂ’ ‘ਕਲੀਆਂ’ ਅਤੇ ਗੀਤ ਲਿਖੇ। ਮਾਣਕ ਨੂੰ ‘ਕਲੀਆਂ ਦਾ ਬਾਦਸ਼ਾਹ’ ਦਾ ਦਰਜਾ ਦਵਾਉਣ ਵਾਲ਼ੀ ਕਲੀ ‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ’ ਦੇਵ ਥਰੀਕੇ ਵਾਲ਼ੇ ਦੀ ਹੀ ਲਿਖੀ ਹੋਈ ਐ।
ਮਾਣਕ ਦਾ ਪਹਿਲਾ ਈ.ਪੀ. ਰਿਕਾਰਡ ‘ਪੰਜਾਬ ਦੀਆਂ ਲੋਕ ਗਾਥਾਵਾਂ’ ਐੱਚ.ਐਮ.ਵੀ (HMV) ਨੇ ਰਿਲੀਜ਼ ਕੀਤਾ।[੧] ਸੰਨ 1976 ’ਚ ਮਾਣਕ ਦਾ ਆਪਣਾ ਪਹਿਲਾ ਐੱਲ.ਪੀ. (LP) ਰਿਕਾਰਡ ‘ਇਕ ਤਾਰਾ’ ਰਿਲੀਜ਼ ਹੋਇਆ, ਜਿਸ ਵਿੱਚ ‘ਤੇਰੇ ਟਿੱਲੇ ਤੋਂ’ (ਕਲੀ), ‘ਛੇਤੀ ਕਰ ਸਰਵਣ ਬੱਚਾ’ ਅਤੇ ‘ਗੜ੍ਹ ਮੁਗ਼ਲਾਣੇ ਦੀਆਂ ਨਾਰਾਂ’ ਗੀਤ ਸ਼ਾਮਲ ਸਨ। ਇਸਦਾ ਸੰਗੀਤ ਕੇਸਰ ਸਿੰਘ ਨਰੂਲਾ ਨੇ ਦਿੱਤਾ। ਇਸ ਵਿੱਚ ਇੱਕੋ ਤਾਰ ਵਾਲ਼ੇ ਸਾਜ਼ ‘ਤੂੰਬੀ’ ਦੀ ਵਰਤੋਂ ਕਰਨ ਕਰਕੇ ਇਸ ਦਾ ਨਾਮ ‘ਇਕ ਤਾਰਾ’ ਰੱਖਿਆ ਗਿਆ।
ਬਾਅਦ ਵਿੱਚ ਮਾਣਕ ਨੇ ਸੰਗੀਤਕਾਰ ਚਰਨਜੀਤ ਅਹੂਜਾ ਨਾਲ਼ ਕੰਮ ਕਰਨਾ ਸ਼ੁਰੂ ਕੀਤਾ ਅਤੇ
  • ਸਾਹਿਬਾਂ ਦਾ ਤਰਲਾ (1978)
  • ਸਾਹਿਬਾਂ ਬਣੀ ਭਰਾਵਾਂ ਦੀ (1978)
  • ਪੰਜੇਬਾਂ ਪਾ ਕੇ ਨੱਚਦੀ
  • ਇੱਛਰਾਂ ਧਾਹਾਂ ਮਾਰਦੀ
  • ਯਾਰਾਂ ਦੀ ਕੁੱਲੀ
  • ਦਿਲ ਮਿਲਿਆਂ ਦੇ ਮੇਲੇ
  • ਜੁਗਨੀ ਯਾਰਾਂ ਦੀ, ਕੈਸਿਟਾਂ ਰਿਕਾਰਡ ਕੀਤੀਆਂ।

ਪੰਜਾਬੀ ਫ਼ਿਲਮਾਂ ਵਿਚ

ਪੰਜਾਬੀ ਫ਼ਿਲਮਾਂ ਵਿੱਚ ਵੀ ਮਾਣਕ ਨੇ ਕਾਫ਼ੀ ਗੀਤ ਗਾਏ, ਜਿੰਨ੍ਹਾਂ ਵਿੱਚ

  1. ਬਲਵੀਰੋ ਭਾਬੀ
  2. ਰੂਪ ਸ਼ੁਕੀਨਣ ਦਾ
  3. ਬਗ਼ਾਵਤ
  4. ਵਿਹੜਾ ਲੰਬੜਾਂ ਦਾ ਅਤੇ
  5. ਲੰਬੜਦਾਰਨੀ
  6. ਸੈਦਾਂ ਜੋਗਨ
  7. ਜੱਟ ਜੋਧੇ
  8. ਸੱਸੀ ਪੁੰਨੂ
  9. ਗੀਤਾਂ ਦਾ ਵਣਜਾਰਾ
ਇਤਿਆਦਿ ਫ਼ਿਲਮਾਂ ਸ਼ਾਮਲ ਨੇ। ਫ਼ਿਲਮ ‘ਲੰਬੜਦਾਰਨੀ’ ਦਾ ਗੀਤ ‘ਯਾਰਾਂ ਦਾ ਟਰੱਕ ਬੱਲੀਏ’ ਬੇਹੱਦ ਮਕਬੂਲ ਹੋਇਆ। --Dhammu3193 (ਗੱਲ-ਬਾਤ) ੧੬:੦੩, ੨੪ ਨਵੰਬਰ ੨੦੧੨ (UTC)

ਮਾਣਕ[ਸੋਧੋ]

ਤਖ਼ੱਲਸ
- ਕੁਲਦੀਪ ਮਾਣਕ ਦੇ ਨਾਂ ਨਾਲ਼ ‘ਮਾਣਕ’ ਤਖ਼ੱਲਸ ਜੁੜਨਾ ਇੱਕ ਇੱਤਫ਼ਾਕ ਹੀ ਸੀ। ਮਾਣਕ ਨੇ ਕਿਸੇ ਵਿਆਹ ’ਤੇ ‘ਸਿਹਰਾ’ ਗਾਇਆ, ਇੱਤਫ਼ਾਕਨ ਉਸ ਵਿਆਹ ਵਿੱਚ ਉਸ ਵੇਲ਼ੇ ਦੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਵੀ ਆਏ ਹੋਏ ਸਨ। ਜਦ ਉਹਨਾਂ ਮਾਣਕ ਦਾ ‘ਸਿਹਰਾ’ ਸੁਣਿਆ ਤਾਂ ਕਹਿਣ ਲੱਗੇ, ‘‘ਇਹ ਮੁੰਡਾ ਤਾਂ ਮਾਣਕ ਐ, ਮਾਣਕ!’’ ਉਸ ਤੋਂ ਬਾਅਦ ਤਖ਼ੱਲਸ ‘ਮਾਣਕ’, ਉਸ ਦੇ ਨਾਂ ਨਾਲ਼ ਹਮੇਸ਼ਾ ਲਈ ਜੁੜ ਗਿਆ।

ਟੇਪਾਂ

ਟੇਪਾਂ
- ਹੁਣ ਤੱਕ ਮਾਣਕ ਦੀਆਂ ਤਕਰੀਬਨ 198 ਟੇਪਾਂ ਰਿਕਾਰਡ ਹੋਈਆਂ, ਜਿੰਨ੍ਹਾਂ ਵਿੱਚ ਐੱਲ.ਪੀ. ਰਿਕਾਰਡ, ਈ.ਪੀ. ਰਿਕਾਰਡ ਅਤੇ 41 ਧਾਰਮਿਕ ਕੈਸਿਟਾਂ ਵੀ ਸ਼ਾਮਲ ਨੇ।

ਕਲੀਆਂ
- ਬੇਸ਼ੱਕ ਮਾਣਕ ਨੂੰ ‘ਕਲੀਆਂ ਦਾ ਬਾਦਸ਼ਾਹ’ ਕਿਹਾ ਜਾਂਦੈ, ਪਰ ਉਸ ਆਪਣੇ ਗਾਇਕੀ ਜੀਵਨ ਵਿੱਚ ਤਕਰੀਬਨ 13-14 ਕਲੀਆਂ ਹੀ ਗਾਈਆਂ। ਵੇਖੋ: ਕਲੀਆਂ ਦੀ ਲਿਸਟ

ਗੀਤਕਾਰਾਂ

ਗੀਤਕਾਰ

- ਮਾਣਕ ਹੁਣ ਤੱਕ ਤਕਰੀਬਨ 90 ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਅਵਾਜ਼ ਦੇ ਚੁੱਕੈ।

ਸੰਗੀਤਕਾਰਾਂ

ਸੰਗੀਤਕਾਰ
- ਮਾਣਕ ਨੇ ਤਕਰੀਬਨ 26 ਸੰਗੀਤਕਾਰਾਂ ਦੀਆਂ ਧੁਨਾਂ ’ਤੇ ਗਾਇਆ।

ਗਾਇਕੀ ’ਚ ਸਾਥ ਦੇਣ ਵਾਲ਼ੇ

ਗਾਇਕਾਂ ’ਚੋਂ ਕਰਤਾਰ ਰਮਲਾਸੁਰਿੰਦਰ ਸ਼ਿੰਦਾਸੁਰਿੰਦਰ ਕੋਹਲੀਕੇਵਲ ਜਲਾਲ (ਭਤੀਜਾ) ’ਤੇ ਸਵ. ਸੁਰਜੀਤ ਬਿੰਦਰੱਖੀਆ ਅਤੇ ਗਾਇਕਾਵਾਂ ’ਚੋਂ ਸੀਮਾਗੁਲਸ਼ਨ ਕੋਮਲ, ਸਵ. ਅਮਰਜੋਤ ਕੌਰਸੁਰਿੰਦਰ ਕੌਰਗੁਰਮੀਤ ਬਾਵਾਕੁਲਵੰਤ ਕੋਮਲਪ੍ਰਕਾਸ਼ ਕੌਰ ਸੋਢੀਦਿਲਬਾਗ਼ ਕੌਰ ’ਤੇ ਪ੍ਰਕਾਸ਼ ਸਿੱਧੂ ਨੇ ਮਾਣਕ ਨਾਲ਼ ਗਾਇਆ।


ਪਹਿਲੀ ਵਿਦੇਸ਼ ਫੇਰੀ

1977-78 ਵਿੱਚ ਪਹਿਲੀ ਵਾਰ ਮਾਣਕ ਵਿਦੇਸ਼ਾਂ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾ ਕੇ ਆਇਆ।

ਦੋ-ਗਾਣਾਂ ਗੀਤਾਂ ਦੀ ਸੂਚੀ

ਸਹਿ-ਗਾਇਕਾ : ਸੁਰਿੰਦਰ ਸੀਮਾ
  • ਲੌਂਗ ਕਰਾ ਮਿੱਤਰਾ, ਮੱਛਲੀ ਪਾਉਣਗੇ ਮਾਪੇ (ਗੀਤਕਾਰ-ਗੁਰਦੇਵ ਸਿੰਘ ਮਾਨ)
  • ਜੀਜਾ ਅੱਖੀਆਂ ਨਾ ਮਾਰ, ਵੇ ਮੈਂ ਕੱਲ੍ਹ ਦੀ ਕੁੜੀ (ਗੀਤਕਾਰ-ਬਾਬੂ ਸਿੰਘ ਮਾਨ)
  • ਸੌਂਹ ਮੈਨੂੰ ਤੇਰੇ ਵੀਰ ਦੀ (ਗੀਤਕਾਰ-ਦਲੀਪ ਸਿੱਧੂ ਕਣਕਵਾਲੀਆ)
  • ਕੁੜੀ ਕਬੂਤਰ ਵਰਗੀ (ਗੀਤਕਾਰ-ਗਿੱਲ ਜੱਬੋ ਮਾਜਰੇ ਵਾਲਾ)
  • ਨਹੀਂ ਛੱਡਣਾ ਮੁਲਾਹਜਾ ਤੇਰਾ (ਗੀਤਕਾਰ-ਗੁਰਦੇਵ ਸਿੰਘ ਸਫ਼ਰੀ)
  • ਲਾਹੁੰਦੀ ਰਹੂੰਗੀ ਉਲਾਂਭਾ ਤੇਰਾ (ਗੀਤਕਾਰ- ਜੱਗਾ ਗਿੱਲ ਨੱਥੋਹੇੜੀ)
  • ਦਾਰੂ ਪੀ ਕੇ ਆਵੇਂ ਨਾਲੇ ਕੱਢੇ ਮੈਨੂੰ ਗਾਲ਼ (ਗੀਤਕਾਰ- ਸੁਰਜੀਤ ਸਿੰਘ ਸੀਤਾ)
  • ਜੁੱਤੀ ਨਾਲ ਘੁੱਗੀ ਕੁੱਟ ਗਿਆ (ਗੀਤਕਾਰ-ਸੁਰਜੀਤ ਸਿੰਘ ਸੀਤਾ)
  • ਛਿੱਕੇ ਚੰਦਰੇ ਜੇਠ ਨੇ ਮਾਰੀ (ਗੀਤਕਾਰ-ਦਲੀਪ ਸਿੰਘ ਸਿੱਧੂ ਕਣਕਵਾਲੀਆ)
  • ਹਾਲ਼ੀ ਨੇ ਮਖੋਲ ਕਰਦੇ, ਤੇਰੀ ਆੲੀ ਨਾ ਦਲੀਪਿਆ ਪਿਆਰੀ-(ਗੀਤਕਾਰ-ਦਲੀਪ ਸਿੰਘ ਸਿੱਧੂ ਕਣਕਵਾਲੀਆ)
  • ਮੇਰਾ ਦਿਓਰ ਨੀ ਸ਼ੈਤਾਨ(ਗੀਤਕਾਰ- ਭੋਲਾ ਰਾਮ ਚੰਨ ਗੁਰਾੲਿਆਂ ਵਾਲਾ)
  • ਦਾਰੂ ਪੀਕੇ ਆਂਵਦਾ, ਮਰ ਜਾਣੇ ਨੂੰ ਕਿਵੇਂ ਸਮਝਾਵਾਂ[ਗੀਤਕਾਰ- ਭੋਲਾ ਰਾਮ ਚੰਨ ਗੁਰਾੲਿਆਂ ਵਾਲਾ]
  • ਵੇ ਤੈਨੂੰ ਕਿੱਥੋਂ ਰੰਨ ਲੱਭ ਜਾਊ, ਤੇਰੇ ਪਿਓ ਨੂੰ ਬਹੂ ਨਾ ਥਿਆੲੀ
  • ਨਾ ਰੋਕ ਨਾ ਟੋਕ, ਸਾਂਭ ਲਊ ਛਿੰਦਾ ਵੈਰਨੇ
ਸਹਿ-ਗਾੲਿਕਾ: ਗੁਲਸ਼ਨ ਕੋਮਲ
  • ਦਾਰੂ ਪੀਣੀ ਕੁੱਕੜ ਖਾਣੇਖ਼ [ਗੀਤਕਾਰ- ਸੁਰਜੀਤ ਸਿੰਘ ਸੀਤਾ]
  • ਚੋਟਾਂ ਇਸ਼ਕ ਦੀਆਂ ਨਰਮ ਕਾਲਜੇ ਸਹਿੰਦੀ [ਗੀਤਕਾਰ-ਕਰਨੈਲ ਸਿੰਘ ਸਿੱਧੂ]
  • ਵੇ ਮੁੰਡਿਆ ਹਾਣ ਦਿਆ [ਗੀਤਕਾਰ-ਹਰਦੇਵ ਸਿੰਘ ਦਿਲਗੀਰ]
  • ਸੁਣ ਨੀ ਕੁੜੀਏ ਕੱਤਣ ਵਾਲੀਏ [ਗੀਤਕਾਰ-ਹਰਦੇਵ ਸਿੰਘ ਦਿਲਗੀਰ]
  • ਘਰੇ ਚੱਲ ਕੱਢੂੰ ਰੜਕਾਂ [ਗੀਤਕਾਰ-ਹਰਦੇਵ ਸਿੰਘ ਦਿਲਗੀਰ]
  • ਕੁੰਡਾ ਖੋਹਲ ਬਸੰਤਰੀਏ [ਗੀਤਕਾਰ-ਹਰਦੇਵ ਸਿੰਘ ਦਿਲਗੀਰ]
  • ਘਰ ਮੇਰੇ ਜੇਠ ਦੀ ਪੁੱਗੇ [ਗੀਤਕਾਰ-ਹਰਦੇਵ ਸਿੰਘ ਦਿਲਗੀਰ]
  • ਬਣ ਠਣ ਕੇ ਤੂੰ ਕੱਤਣ ਬੈਠ ਗੲੀ [ਗੀਤਕਾਰ-ਹਰਦੇਵ ਸਿੰਘ ਦਿਲਗੀਰ]
  • ਜੱਟ ਮਰਜੂ ਬਚਾਲੇ ਨੀ [ਗੀਤਕਾਰ-ਜੱਗਾ ਗਿੱਲ]
  • ਸਹਿਤੀ ਹੱਸਦੀ ਹੱਸਦੀ, ਮੂਹਰੇ ਬਹਿ ਗੲੀ ਜੋਗੀ ਦੇ [ਗੀਤਕਾਰ-ਦਲੀਪ ਸਿੰਘ ਸਿੱਧੂ ਕਣਕਵਾਲੀਆ]
ਸਹਿ- ਗਾੲਿਕਾ: ਅਮਰਜੋਤ
  • ਜਾਗੋ ਛੜਿਓ ਵਿਆਹ ਕਰਵਾ ਲਓ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
  • ਲੈ ਗਿਆ ਮੇਰੀ ਜਿੰਦ ਕੱਢਕੇ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
  • ੲਿੱਕ ਤੂੂੰ ਹੋਵੇਂ ੲਿੱਕ ਮੈਂ ਹੋਵਾਂ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
  • ਸ਼ਿਖਰ ਦੁਪਹਿਰੇ ਡੰਗ ਦਿੱਤਾ ਗੱਭਰੂ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
  • ਮਛਲੀ ਦਾ ਪੱਤ ਬਣਕੇ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
ਸਹਿ- ਗਾੲਿਕਾ: ਸਤਿੰਦਰ ਬੀਬਾ
  • ਸੁੱਚਿਆਂ ਰੁਮਾਲਾਂ ਨੂੰ, ਧੰਨ ਕੁਰੇ ਗੋਟਾ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
  • ਨਾਲੇ ਬਾਬਾ ਲੱਸੀ ਪੀ ਗਿਆ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
  • ਮੁੱਖ ਤੇ ਝਰੀਟਾਂ ਵੱਜੀਆਂ,ਕਿਵੇਂ ਪਾਟ ਗੲੀ ਤੇਰੀ ਫੁਲਕਾਰੀ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
  • ਵੇ ਕਾਲ਼ੀ ਗਾਨੀ ਮਿੱਤਰਾਂ ਦੀ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
  • ਵੇ ਜਦੋਂ ਬੰਤੋ ਰੇਲ ਚੜ੍ਹ ਗੲੀ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
  • ਮਿੱਤਰਾਂ ਦੀ ਜਾਕਟ ਤੇ, ਘੁੰਢ ਕੱਢਕੇ ਮੋਰਨੀ ਪਾਵਾਂ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
  • ਆੲੀਆਂ ਜੱਟ ਦੀਆਂ, ਮੇਲ 'ਚ ਸਤਾਰਾਂ ਸਾਲੀਆਂ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
  • ਬੰਤੋੋ ਤੇਰੀ ਜੇਬ ਵਿਚਲੇ, ਦਾਣੇ ਲਗਦੇ ਮਖਾਣਿਆਂ ਵਰਗੇ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
  • ਅੱਖ ਦੱਬਕੇ ਸ਼ਰਾਬੀ ਜੱਟ, ਸੀਟੀ ਮਾਰਦਾ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
  • ਜੱਟ ਨੂੰ ਜਿਉਂਦਾ ਮਾਰਤਾ, ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬਕੇ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
  • ਚੱਲੀਏ ਬੀਕਾਨੇਰ, ਮੁਰੱਬਾ ਮਿਲ ਜਾਊਗਾ [ ਦਲੀਪ ਸਿੰਘ ਸਿੱਧੂ]
ਸਹਿ-ਗਾੲਿਕਾ:- ਕੁਲਦੀਪ ਕੌਰ
  • ਮੈਂ ਤੇਰੇ ਹਾਣ ਦਾ ਮੁੰਡਾ ਨੀ,ਤੇਰਾ ਦਿਲ ਮੰਗਦਾ [ਗੀਤਕਾਰ- ਗੁਰਮੁੱਖ ਸਿੰਘ ਗਿੱਲ]
  • ਭੱਤਾ ਲੈ ਕੇ ਮੈਂ ਨਿਕਲੀ, ਮੇਰਾ ਨਰਮ ਕਾਲਜਾ ਡੋਲੇ [ਗੀਤਕਾਰ- ਦਲੀਪ ਸਿੰਘ ਸਿੱਧੂ ਕਣਕਵਾਲੀਆ]
  • ਮਾਂ ਜਾਗਦੀ ਖੰਘੂਰੇ ਬਾਪੂ ਮਾਰੇ, ਅੱਜ ਨੲੀਓ ਖੈਰ ਜਾਪਦੀ [ਗੀਤਕਾਰ- ਜੱਗਾ ਗਿੱਲ ਨੱਥੋਹੇੜੀ ਵਾਲਾ]
  • ਤੇਰੇ ਦੁੱਧ ਦੇ ਗਿਲਾਸ ਵਿੱਚ ਮੱਖਣਾ, ਮੈਂ ਘੁਲ ਜਾਵਾਂ ਖੰਡ ਬਣਕੇ [ਗੀਤਕਾਰ- ਜੱਗਾ ਗਿੱਲ ਨੱਥੋਹੇੜੀ ਵਾਲਾ]
  • ੲਿੱਕ ਕੁੜੀ ਕਬੂਤਰ ਵਰਗੀ [ਗੀਤਕਾਰ- ਗੁਰਮੁੱਖ ਸਿੰਘ]
  • ਬਣੇ ਤੇਰੇ ਪਿੱਛੇ, ਲੋਕਾਂ ਦਾ ਮਖੌਲ ਹੀਰੀਏ [ਗੀਤਕਾਰ- ਸੁਖਵਿੰਦਰ ਧਾਲੀਵਾਲ]

ਧਾਰਮਿਕ ਗੀਤ

  • ਬੰਦਾ ਸਿੰਘ ਬਹਾਦਰ ਦੀ ਵਾਰ [ਹਰਦੇਵ ਸਿੰਘ ਦਿਲਗੀਰ]
  • ਭਾੲੀ ਮਤੀ ਦਾਸ ਗੁਰੂ ਦਾ ਪਿਆਰਾ, ਮੁੱਖੋਂ ਸਤਿਨਾਮ ਬੋਲਦਾ [ਹਰਦੇਵ ਸਿੰਘ ਦਿਲਗੀਰ]
  • ਬਾਬਾ ਦੀਪ ਸਿੰਘ [ਹਰਦੇਵ ਸਿੰਘ ਦਿਲਗੀਰ]
  • ਸ਼ਾਮ ਸਿੰਘ ਅਟਾਰੀ ਵਾਲਾ [ਹਰਦੇਵ ਸਿੰਘ ਦਿਲਗੀਰ]
  • ਸ਼ਹੀਦ ਭਗਤ ਸਿੰਘ [ਹਰਦੇਵ ਸਿੰਘ ਦਿਲਗੀਰ]
  • ਪੰਥ ਖ਼ਾਲਸਾ [ਹਰਦੇਵ ਸਿੰਘ ਦਿਲਗੀਰ]
  • ਸਤਿਨਾਮ ਵਾਹਿਗੁਰੂ ਬੋਲ ਸੰਗਤੇ [ਹਰਦੇਵ ਸਿੰਘ ਦਿਲਗੀਰ]
  • ਆ ਗੲੀ ਹੁਣ ਦਿੱਲੀਏ ਅਖੀਰ [ਹਰਦੇਵ ਸਿੰਘ ਦਿਲਗੀਰ]
  • ਸਿੱਖੀ ਦਾ ਪਰਖ ਕਰਨੀ [ਹਰਦੇਵ ਸਿੰਘ ਦਿਲਗੀਰ]
  • ਮੱਸਾ ਰੰਘੜ [ਹਰਦੇਵ ਸਿੰਘ ਦਿਲਗੀਰ] [ਕਸੈਟ ਓਪੇਰਾ]
  • ਸ਼ਹੀਦ ਭਗਤ ਸਿੰਘ [ਹਰਦੇਵ ਸਿੰਘ ਦਿਲਗੀਰ][ਕਸੈਟ]
  • ਸਾਰਿਆਂ ਦੁੱਖਾਂ ਦੀ ਦਾਰੂ, ੲਿੱਕੋ ਗੁਰਬਾਣੀ ਏ [ ਬਖ਼ਸ਼ੀਸ਼ ਸਿੰਘ ਦਿਆਲਪੁਰੀ]
  • ਚੜ੍ਹਿਆ ਸੋਧਣ, ਧਰਤ ਲੁਕਾੲੀ [ ਅਮਰੀਕ ਸਿੰਘ ਤਲਵੰਡੀ][ਕਸੈਟ]
  • ਸ਼ਾਨ ਖ਼ਾਲਸੇ ਦੀ [ਕਸੈਟ]
  • ਨਾਮ ਦੇ ਪੁਜਾਰੀ [ਰਵਿਦਾਸ ਭਗਤ] ਕਸੈਟ
  • ਮਰਦ ਅਗੰਮੜਾ [ਕਸੈਟ]
  • ਜੋਗੀ ਦਾ ਚਾਲਾ [ ਮਹਿਮਾ ਬਾਲਕ ਨਾਥ ਦੀ] ਕਸੈਟ
  • ਖ਼ਾਲਸੇ ਪੰਜਾਬ ਦੇ [ਕਸੈਟ]
  • ਮਾਣਕ ਦੇ ਸ਼ਬਦ [ਕਸੈਟ]
  • ਜੈਕਾਰੇ ਖ਼ਾਲਸੇ ਦੇ [ਕਸੈਟ]
  • ਮਾਂ ਨੇ ਸਭ ਨੂੰ ਆਪ ਬੁਲਾੲਿਆ [ਕਸੈਟ]
  • ਉਪਦੇਸ਼ ਬਘੇਲ ਸਿੰਘ ਦਾ [ਕਸੈਟ]
  • ਕਰਨੀ ਸੇਵਾ ਪੰਥ ਦੀ [ ਕਸੈਟ]
  • ਕਰਨਾ ਕਬਜ਼ਾ ਦਿੱਲੀ ਤੇ [ਕਸੈਟ]
  • ਬੱਬਰ ਪੰਜਾਬ ਦੇ [ ਕਸੈਟ]
  • ਸਭ ਤੋਂ ਨਿਆਰਾ ਖ਼ਾਲਸਾ [ ਕਸੈਟ]
  • ਕੌਤਕ ਬਾਜਾਂ ਵਾਲੇ ਦੇ [ ਕਸੈਟ]
  • ਅੱਜ ਸਾਜਣਾ ਮੈਂ ਪੰਥ ਪਿਆਰਾ [ ਕਸੈਟ]
  • ਸੰਤ ਸਿਪਾਹੀ [ ਕਸੈਟ]
  • ਸਿੱਖੀ ਦਾ ਬੂਟਾ [ ਕਸੈਟ]
  • ਆਓ ਜਿਹਨੇ ਨੱਚਣਾ, ਖੰਡੇ ਦੀ ਧਾਰ ਤੇ [ ਕਸੈਟ]
  • ਸਿਰ ਦੇ ਕੇ ਮਿਲੀਆਂ ਸਰਦਾਰੀਆਂ [ ਕਸੈਟ]
  • ਬੇ-ਅਦਬੀ ਨਾ ਸਹਿਣ ਖ਼ਾਲਸੇ [ ਕਸੈਟ]
  • ਸਿੱਖੀ ਦੀਆਂ ਜੜ੍ਹਾਂ [ ਕਸੈਟ]
  • ਦੋ ਅਮਰ ਸ਼ਹੀਦ [ ਕਸੈਟ]
  • ਖ਼ਾਲਸੇ ਦਾ ਰਾਜ ਹੋ ਗਿਆ [ਕੈਸਟ]
  • ਪ੍ਰੀਵਾਰ ਵਿਛੋੜਾ [ਕਸੈਟ]
  • ਖ਼ਾਲਸਾ ਨਾ ਡੋਲੇ [ਕਸੈਟ]
  • ਸੱਚਾ ਸੋਦਾ [ਕਸੈਟ]
  • ਅਡੋਲ ਖ਼ਾਲਸਾ [ ਐਲ.ਪੀ]
  • ਗੁਰੂ ਮਾਨਿਓ ਗ੍ਰੰਥ [ਕਸੈਟ]
  • ਚਮਕੌਰ ਦੀ ਗੜ੍ਹੀ [ਕਸੈਟ]
  • ਭਗਤ ਪਿਆਰੇ ਮਾਤਾ ਦੇ [ਕਸੈਟ]
  • ਝੰਡੇ ਖ਼ਾਲਸਾ ਰਾਜ ਦੇ [ਕਸੈਟ]
  • ਅਮ੍ਰਿਤ ਦੀ ਦਾਤ [ਕਸੈਟ]
  • ਜ਼ੁਲਮ ਦੀ ਹੱਦ [ਕਸੈਟ]
    ਕੁਲਦੀਪ ਮਾਣਕ
    ਜਨਮ ਦਾ ਨਾਮਲਤੀਫ਼ ਮੁਹੱਮਦ
    ਜਨਮ15 ਨਵੰਬਰ, 1951
    ਜਨਮ ਸਥਾਨਜਲਾਲਜ਼ਿਲ੍ਹਾ ਬਠਿੰਡਾਪੰਜਾਬਭਾਰਤ
    ਮੌਤ30 ਨਵੰਬਰ, 2011
    ਪੇਸ਼ਾਪੰਜਾਬੀ ਗਾਇਕ
    ਗਾਇਕੀ ਦਾ ਸਫ਼ਰ1969-2011
http://punjabibiographies.blogspot.in

Monday, 18 February 2013

Amar Singh Chamkila (BIOGRAPHY)

Amar Singh Chamkila

Amarsinghchamkila.jpg

Dhanni Ram (July 21, 1960 – March 8, 1988) commonly known by his stage name Amar Singh Chamkila was a popular Punjabi singer, songwriter, musician, and composer. He is best known for his duets performed with his wife and singing partner, Amarjot. He is regarded as one of the best stage performers Punjab has ever produced.
Chamkila's music was heavily influenced by the Punjabi village life he was surrounded by growing up. He commonly wrote songs about extra-marital relationships, coming of age, drinking, drug use, and the hot tempers of Punjabi men. He earned a controversial reputation, with his detractors regarding his music obscene, and his supporters regarding it a truthful commentary on Punjabi culture and society.
His best-known hits include "Pehle Lalkare Naal" and his devotional songs "Baba Tera Nankhana" and "Talwar Main Kalgidhar Di". Though he never recorded it himself, he wrote the widely popular "Jatt Di Dushmani" which has been recorded by many Punjabi artists.
Chamkila and Amarjot, and two members of their band were murdered on March 8, 1988.

 Early life and career


Amar Singh Chamkila was born as Dunni Ram on July 21, 1960 in the village of Dugri near Ludhiana Punjab. He was born into a poor family and was from the Chamar caste. The youngest child of Kartar Kaur and Hari Singh, he was educated at Gujar Khan Primary School in Dugri. Dhanni Ram spent much of his few years in school singing for classmates and at the request of teachers. At the age of eighteen, in 1978, serious about pursuing a career in music, he was introduced to Punjabi folk singer Surinder Shinda. He touched Shinda's feet as a sign of respect and asked him for formal vocal training. Upon hearing the 18-year-old sing, Shinda realized he had finally found the protégé he had been looking for. Shinda began training his young student, who in turn was determined and hard working. He was given the name “Chamkila” which means luminous in Hindi and Punjabi. Shinda would later call Chamkila a rising star of Punjabi music.
In 1987, Chamkila and Amarjot made a special appearance in the Punjabi film, Patola singing a revised version of his popular song Pehle Lalkare Naal.

Songwriting

Unlike many other popular singers of the time, Chamkila was also a talented and prolific songwriter. With the exception Chaklo Drivero Purje Nu and "Deora Ve Tavitan Walea", written by friend and fellow musician pali detwalia, Jhaga Chak Chaudhary, written by Gill Surjit, and most of his devotional songs, Chamkila wrote all of his own lyrics.
His close friend and fellow musician, Jaswant Sandila, said Chamkila was a workaholic, and spent much of his time writing lyrics. His wife remembers him writing songs late into the night by candlelight. He penned and sold songs to fellow singers including Surinder Sonia, Surinder Shinda, Baljit Balli, Pyara S. Pancchi, K. S. Konner, and Gulshan Komal.
The majority of his songs were duets, with Amarjot and Chamkila singing alternating verses. Generally written in the first-person perspective, a common theme in his lyrics was the satirical dialog between a husband and wife or two lovers in an often-dysfunctional relationship. Through this medium, Chamkila touched on a variety of topics prevalent in Punjabi society extra-marital affairs, forbidden love, drinking, drug use, and violent tenancies in youth. Many of his songs were cheeky and playful in nature. While this provocative style contributed to his widespread success, it also earned him a controversial reputation with his detractors, which persists even today. Though not apparent at the time, He had, in effect, contributed to shift in the way Punjabi music was to be performed, introducing new subjects into the genre once limited to songs about Punjab's love stories and heroes.




Music Style

Chamkila is counted among one of Punjab's most notable live stage performers. He was widely known for his charming and charismatic stage presence. On videos of his concerts, he can be frequently seen interacting with the crowd, cracking jokes, and sharing modicums of advice usually related to the context of his songs. He frequently asked audience members to pay special attention to his lyrics rather than dancing. He would then finish his shows with boliyan where audience members would dance. 


Death

On March 8, 1988, Chamkila and Amarjot arrived in the famous village Mesumpur in Punjab, India, for a live performance at a wedding party. Upon exiting their vehicle, Chamkila, Amarjot and a group member Gill were shot at and fatally wounded by armed assailants rumoured to have AK47's. The attackers evaded capture and no charges were laid in connection with the shooting.
Although the motive for the murders was never fully established, it is a popular topic of debate among fans. The most common theory suggests Sikh militants orchestrated the murders. The Immigration and Refugee Board of Canada commissioned an inquiry seeking information on the killings, on the basis that Chamkila and Amarjot were killed by Sikh militants. The inquiry did not turn up any useful information despite consultation with several sources. An Indian news and editorial outlet named the assassination of Chamkila as one of the most controversial unsolved murder cases in India.




Legacy

Influence

Indian film composer Amit Trivedi called Chamkila “a legend, the ‘Elvis of Punjab.’
British Indian musician, Panjabi MC, cites Chamkila as one of his musical influences. The song Kaadha Soorma from his 2008 album, Indian Timing, includes Chamkila's vocals.

Film adaptation

A biopic titled Chamkila was planned starring Indian actor Kunal Kapoor in the lead role directed by Vikramaditya Motwane. The project ultimately shelved.
Indian filmmaker Gunjit Chopra has completed a Chamkila biopic and is working on a script for a full-length feature film.


 



 




 

 


 

Friday, 15 February 2013

Lal Chand Yamla Jatt (BIOGRAPHY)


Lal Chand Yamla Jatt
Lal Chand Yamla Jatt (Punjabi: ਲਾਲ ਚੰਦ ਯਮਲਾ ਜੱਟ), best known simply as Yamla Jatt, was a noted folk singer from Punjab. His trademark was his soft strumming of the tumbi and his turban tying style known traditionally as "Turla". Many consider him to be the pinnacle of the Punjabi music and an artist who arguably laid the foundation of contemporary music in East Punjab.

Early life

He was born to Khera Ram and Harnam Kaur. His birthplace was Chakk no. 384 in Lyallpur district in Pakistan and after partition of India in 1947 he relocated to the Jawahar Nagar area, Ludhiana in India. He was from chamar community. He was trained in vocal singing by Pandit Dyall and Chaudhry Majid and his writing skills were honed by Sundar Das Aasi. He was married to Ram Rakhi in 1930, with whom he had two daughters and five sons. His eldest son is Kartar Chand and younger one is Jasdev Chand. His relatives all are from vohra's family which are situated now in Amritsar. Out of which Ruchika Vohra recently get love married with Rajat Arora who is basically from Chandigarh and now working in Amritsar in the Hotel Swarn House.

Career

His most famous songs were "Das Main Ki Pyar Wichon Khatya" and "Satgur Nanak Teri Leela Nyaari Ae" and "Whisky Di Botal Wargi". He recorded duet songs with Mohinderjit Kaur Sekhon, who was a recording artist with AIR, Jalandhar. He also popularized singing of Dulla Bhatti, Shahni Kaulan and Puran Bhagat. His first recording was with HMV in 1952 and till last he remained with HMV. He performed all over the world and many times performed with the late great Alam Lohar, they were also good friends. He also popularized the Tumbi, a traditional North Indian instrument. His music has been sampled by Panjabi MC on his best-selling bhangra album Legalised.

Awards

He was awarded the Gold Medal By Indian Prime minister Pt. Jawaharlal Nehru in 1956. He was awarded a lifetime contribution award in 1989 by National Academy of Dance, Drama and Music, Delhi, India.

Death

He slipped on the floor of his home resulting in a hip fracture and which also resulted in gangrene formation in his hurt foot (owing to his diabetec condition)- further deteriorating his health. The day he died, his leg was to be amputated in Mohan Devi Oswal Hospital, Ludhiana.

Discography

  • Khedan De Din Chaar
  • Jawani Meri Rangli
  • Das Main Ki Pyar Wichon Khatya
  • Satguru Nanak Teri Leela Neyaari

Thursday, 14 February 2013

Gurdas Maan (BIOGRAPHY)


GURDAS MAAN

Gurdas Maan (Punjabi: ਗੁਰਦਾਸ ਮਾਨ) is an Punjabi singer, songwriter, choreographer, and actor. He is considered one of the most notable figures in the world of Punjabi music. He was born in Giddarbaha village of Indian Punjab and gained national attention in 1980 with the song "Dil Da Mamla Hai." Since then, he has gone on to record over 34 albums and has written over 305 songs.

Early life

Maan was formally educated in D.A.V College, Malout, Punjab. After completing his education there, his parents enrolled him in a further education institute in Patiala. As a keen sports enthusiast Maan was fascinated by the National Institute of Sports in the city; this prompted him to join the N.I.S. and gain a Masters degree in physical education.

He took part in youth festivals organized by universities and won several awards for his singing and acting, always supported by his friends. He competed in many athletic events and won medals including a bronze at the National Championship as well as achieving a black belt in judo.[1]

Career

1980s

In one of his stage plays, he performed a song he had written called "Dil Da Mamla Hai." The play was seen by a producer for Doordarshan Kendra, Jalandhar, the producer who thought the song to have potential approached Maan with a proposition for a TV performance of the song to which Maan agreed. When the song was aired on 31 December 1980 it gained national attention and Gurdas Maan became a national figure. The success of the song attracted the attention of HMV who wanted to record and release it. With HMV Maan eventually released his debut album a year later in 1981. When Maan began his career as a solo performer in India, the music industry was dominated by duet artists and he reportedly declined many offers to become part of a duet as he wished to perform and become a successful solo artist. The film that Gurdas Mann starred in "Mamla Garbar Hai" was directed by Hari Dutt.
During his early career he also wrote and directed TV programs such as POP Time for the Doordarshan Network in Delhi.

1990s and 2000s

Gurdas Maan is often credited with raising Punjabi folk music from a regional level mostly in the Punjab to gain international recognition. His album Apna Punjab won Best Album at the 1998 Asian Pop and Media Awards held in Birmingham. Maan won Best Song for the title track and Best International Artist the same year. In addition to these awards, Maan more recently won three music awards of Best Lyrics ("Kudiye"), Best Song ("Heer"), as well as Best Singer of the Year at the ETC Channel Punjabi Music Awards on 6 March 2005 (Ravinder).

Awards and honours

Gurdas Maan received an honorary degree of Doctor of Music from the University of Wolverhampton on 7 September 2010.[2] Maan performed at the Royal Albert Hall for two nights in April 2011 as part of his UK tour. This was the first time Maan performed at the Royal Albert Hall, an opportunity that very few artists come across.
On other fronts, Maan has starred in blockbuster Bollywood films and has received numerous awards, including the Jury’s Award, presented to him by the president of India in 2005.
In 2009 he won "Best International Album" at the UK Asian Music Awards for Boot Polishan.
In 2007 he won the National Film Award for Best Male Playback Singer for his song titled "Couplets of Heer" for the movie Waris Shah: Ishq Daa Waaris.
In 2011 PTC Punjabi Film Awards, he won the Critics Award for Best Actor in a Movie for Sukhmani.In 2012 he was honored by a special prize Kohinoor of Punjab by PTC network.

Film

Gurdas Maan is best known as an actor for his performances in two films: Waris Shah-Ishq Da Waaris (2006), which was nominated as India's selection for the Academy Awards, and Shaheed-E-Mohabbat (1999). The first was by Sai Productions, which tells the real-life story of Boota Singh.
Gurdas appeared in the hit film Shaheed Udham Singh (2000), in which he played the role of Bhagat Singh, a revolutionary, with no prejudices based on religion, caste or creed. As a singer Maan has worked with music directors such as Laxmikant Pyarelal, Bappi Lahiri, Anu Malik, Nadeem Sharvan, Amar Haidipur, Charanjeet Ahuja, and Jaswant Bhanyra.
He starred alongside Juhi Chawla in the epic Des Hoyaa Pardes (2004), an emotional film illustrating the tragedies faced by the people of Punjab in the 1980s. He adopted the role of a son of a well-respected Jatt (bilingual separatist) Gurdev Singh Somal. He falls in love with a high-ranking police officer’s daughter. Before the wedding, the father is murdered by separatists. This tale soon twists in to the inevitable demise of Gurshaan (Gurdas Maan). This movie was based on actual events.
Aside from singing in Punjabi, he is fluent in Hindi, Bengali, Tamil, Haryanvi and Rajasthani. As an actor he has performed in Punjabi, Hindi and Tamil movies, but he is best known for his starring role in Waris Shah-Ishq Da Waaris, a depiction of the Punjabi poet Waris Shah during the creation of his epic poem Heer Ranjha, again co-starring Juhi Chawla and Divya Dutta. Waris Shah-Ishq Da Waaris was also the first Punjabi movie which was nominated for OSCAR Awards 2006. He made a special appearance in Veer-Zaara with Shahrukh Khan and Preity Zinta.
He has appeared in Ucha Dar Babe Nanak Da (1982), Mamla Garbar Hai (1984), Long Da Lishkara (1986), Qurbani Jatt Di (1990), Pratigya (1990), Roohani Taaqat (1991), Saali Adhi Ghar Waali (1992), Wanted: Gurdas Maan Dead or Alive (1994), Kachehri (1994), and Zindagi Khoobsoorat Hai (2002).

Personal life

Maan is married to Manjeet Maan and has one son, Gurikk who has done his schooling at Yadavindra Public School and Mayo College. He also studied at Eton College. His brother's name is Paramjit Bahia.[1]
In Kundli, Sonepat, Haryana, India on 20 January 2007 Maan was involved in a car accident in which his Range Rover was hit and severely damaged by a truck. Maan escaped with minor injuries on his face, hands and chest. His driver Ganesh was injured seriously but recovered soon after.
This was the second car accident of two that Gurdas Maan was involved in. The first accident was a head-on collision between Maan's vehicle and a truck on 9 January 2001 at a village near Rupnagar, Punjab. In this accident Maan's driver Tejpal died. Maan later admitted that his driver asked him to wear his seat belt minutes before the accident. Maan believes that if it had not been for his driver's advice, he would have been dead as well. Later he wrote and performed a song "Baithi sade naal savari utter gayi" dedicated to his driver, who was also his good friend.
In a newspaper interview Maan revealed to the Express & Star, that he is an avid supporter of Manchester United football club.[5]
Gurdas Maan Started his career as an employee of Punjab State Electricity Board.

Discography

  • 2013: Roti[6]
  • 2011: Jogiya (Sai Productions/T-Series/UK BOX OFFICE)
  • 2008: Boot Polishan (Sai Creations/UK BOX OFFICE)
  • 2005: Vilayatan (T-Series/MovieBox)
  • 2004: Heer (T-Series)
  • 2003: Punjeeri (T-Series/MovieBox/Music Waves)
  • 2001: Pyar Kar Lai (Tips)
  • 1999: Jaadugarian (Venus)
  • 1998: Dil Hona Chahida Jawaan (Venus)
  • 1997: Yaar Mera Pyar (T-Series)
  • 1996: Chaklo Chaklo (T-Series)
  • 1995: Ishq Na Dekhe Zaat
  • 1994: Aaja Sajna
  • 1994: Ishq Da Giddha (Tips)
  • 1993: Ghar Bhulgi Morh Te Ake Catrack)
  • 1993: Than Than Gopal/Vekhi Kite Yaar Na Howe (Catrack)
  • 1993: Aakarh Aa Hi Jaandi-E/Larh Geya Pecha (Music Bank)
  • 1991: Dil Da Badshah
  • 1990: Mohabbat Zindabad
  • 1989: Akhiyaan Udeek Dian
  • 1988* Raat Suhani'
  • 1988: Chugliyaan
  • 1988: Wah Ni Jawaniye
  • 1987: Geetan Bhari Patari
  • 1986: Nacho Babeyo
  • 1985: Kurian Ne Judo Sikh Lai
  • 1984: Chakkar'
  • 1984: Peer Tere Jaan Di
  • 1983: Masti
  • 1982: Dil Saaf Hona Chahida
  • 1982: Disco Vichari
  • 1981: Dil Da Mamla Hai
  • 1980 : Rann Botal wargi

Filmography

  • 2013: Punjabiye Zubaney
  • 2012: Mitro - Mitro[7]
  • 2010: Chak Jawana
  • 2010: Sukhmani - Hope for Life (Best Actor - Critic Award PTC Punjabi film Awards 2011).[4] Sai Loksangeet Pvt. Ltd.
  • 2009: Mini Punjab (Speed OXL Films)
  • 2008: Yaariyan (Universal)
  • 2007: Mummy-Ji (special appearance) (Universal)
  • 2006: Waris Shah-Ishq Da Waaris (MovieBox)
  • 2004: Des Hoyaa Pardes (Universal)
  • 2004: Veer Zaara (special appearance) (Yash Raj Films)
  • 2002: Zindagi Khoobsoorat Hai
  • 2000: Shaheed Udham Singh (MovieBox) ...Shaheed Bhagat Singh
  • 1999: Shaheed-E-Mohabbat ...Boota Singh
  • 1999 Sirf Tum (special appearance)
  • 1995: Subedaar
  • 1995: Bagawat ...Gurjeet
  • 1994: Kachehri..Gurdas/Ajit
  • 1994: Wanted: Gurdas Maan Dead or Alive
  • 1992: Saali Adhi Ghar Waali
  • 1991: Roohani Taaqat
  • 1990: Pratigya ...Billa
  • 1990: Qurbani Jatt Di ...Karma
  • 1990: Dushmani Di Aag
  • 1987: Chhora Haryana Ka
  • 1986: Ki Banu Duniyan Da
  • 1986: Gabhroo Punjab Da ...Shera
  • 1986: Laung Da Lashkara
  • 1985: Patthar Dil
  • 1984: Mamla Garbar Hai
  • 1982: Ucha Dar Babe Nanak Da...Gurdit